SBS Examines ਪੰਜਾਬੀ ਵਿੱਚ

SBS Examines ਪੰਜਾਬੀ ਵਿੱਚ

‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।

Episodes

Our social cohesion is under threat. But building stronger community ties can help grow connection, trust and shared belonging. - ਸਾਡੀ ਸਮਾਜਿਕ ਏਕਤਾ ਖ਼ਤਰੇ ਵਿੱਚ ਹੈ। ਪਰ ਮਜ਼ਬੂਤ ਭਾਈਚਾਰਕ ਸਬੰਧ ਬਣਾਉਣ ਨਾਲ ਸੰਪਰਕ, ਵਿਸ਼ਵਾਸ ਅਤੇ ਸਾਂਝ ਵਧਣ ਵਿੱਚ ਮਦਦ ਮਿਲ ਸਕਦੀ ਹੈ।
Listen
Watch
Mark as Played
Addressing violent extremism has typically been seen as an issue for law enforcement. But experts say local communities could be the key to change. - ਹਿੰਸਕ ਕੱਟੜਵਾਦ ਨਾਲ ਨਜਿੱਠਣਾ ਆਮ ਤੌਰ 'ਤੇ ਕਾਨੂੰਨ ਲਾਗੂ ਕਰਨ ਦਾ ਮੁੱਦਾ ਮੰਨਿਆ ਜਾਂਦਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸਥਾਨਕ ਭਾਈਚਾਰੇ ਬਦਲਾਅ ਦੀ ਕੁੰਜੀ ਸਾਬਿਤ ਹੋ ਸਕਦੇ ਹਨ।
Listen
Watch
Mark as Played
Violent extremist recruiters are targeting and radicalising young people looking for belonging and connection — and it's not only happening in the dark corners of the internet. - ਹਿੰਸਕ ਕੱਟੜਪੰਥੀ ਭਰਤੀ ਕਰਨ ਵਾਲੇ ਆਪਣਾਪਨ ਅਤੇ ਸੰਪਰਕ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਕੱਟੜਪੰਥੀ ਬਣਾ ਰਹੇ ਹਨ- ਅਤੇ ਇਹ ਕੰਮ ਸਿਰਫ਼ ਇੰਟਰਨੈੱਟ ਦੇ ਹਨੇਰੇ ਕੋਨਿਆਂ ਵਿੱਚ ਹੀ ਨਹੀਂ ਹੋ ਰਿਹਾ ਹੈ।
Listen
Watch
Mark as Played
Sikhism is a rapidly growing religion in Australia, but it's still poorly understood. How are community leaders responding to misinformation and discrimination? - ਆਸਟ੍ਰੇਲੀਆ ਵਿੱਚ ਸਿੱਖ ਧਰਮ ਇੱਕ ਤੇਜ਼ੀ ਨਾਲ ਵੱਧ ਰਿਹਾ ਧਰਮ ਹੈ, ਪਰ ਇਸਨੂੰ ਅਜੇ ਵੀ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂਦਾ। ਇਸ ਪੌਡਕਾਸਟ ਵਿੱਚ ਜਾਣੋ ਕਿ ਭਾਈਚਾਰੇ ਦੇ ਆਗੂ ਇਸ ਗਲਤ ਜਾਣਕਾਰੀ ਅਤੇ ਵਿਤਕਰੇ ਪ੍ਰਤੀ ਕਿਵੇਂ ਆਪਣੀਪ੍ਰਤੀਕਿਰਿਆ ਦੇ ਰਹੇ ਹਨ?
Listen
Watch
Mark as Played
More than one in five Australians have a disability. But this large, diverse group faces disproportionate levels of discrimination and prejudice. - ਪੰਜ ਵਿੱਚੋਂ ਇੱਕ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ ਅਪੰਗਤਾ ਹੈ। ਪਰ ਇਸ ਵੱਡੇ, ਵਿਭਿੰਨ ਸਮੂਹ ਨੂੰ ਵਿਤਕਰੇ ਅਤੇ ਪੱਖਪਾਤ ਦੇ ਅਸਾਧਾਰਨ ਪੱਧਰ ਦਾ ਸਾਹਮਣਾ ਕਰਨਾ ਪੈਂਦਾ ਹੈ।
Listen
Watch
Mark as Played
Aaron says he made a "snap decision" to intervene when he witnessed racism. But many people say they don't know what to do if they see hate or harassment. - ਐਰੋਨ ਕਹਿੰਦਾ ਹੈ ਕਿ ਜਦੋਂ ਉਸਨੇ ਨਸਲਵਾਦ ਦੇਖਿਆ ਤਾਂ ਉਸਨੇ ਦਖਲ ਦੇਣ ਦਾ 'ਤੁਰੰਤ ਫੈਸਲਾ' ਲਿਆ। ਪਰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹਨਾਂ ਨੂੰ ਨਹੀਂ ਪਤਾ ਕਿ ਜੇਕਰ ਉਹ ਨਫ਼ਰਤ ਜਾਂ ਬਦਸਲੂਕੀ ਹੁੰਦੀ ਦੇਖਦੇ ਹਨ ਤਾਂ ਕੀ ਕਰਨਾ ਹੈ।
Listen
Watch
Mark as Played
Transgender people represent a small minority in our population, and while their visibility has increased, they've been the focus of charged legislative debates and online hate. - ਸਾਡੀ ਆਬਾਦੀ ਵਿੱਚ ਟਰਾਂਸਜੈਂਡਰ ਲੋਕ ਇੱਕ ਛੋਟੀ ਜਿਹੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਉਨ੍ਹਾਂ ਦੀ ਦਿੱਖ ਵਧੀ ਹੈ ਪਰ ਅਸਲ 'ਚ ਉਹ ਭਾਰੀ ਵਿਧਾਨਕ ਬਹਿਸਾਂ ਅਤੇ ਔਨਲਾਈਨ ਨਫ਼ਰਤ ਦਾ ਕੇਂਦਰ ਰਹੇ ਹਨ।
Listen
Watch
Mark as Played
From violent attacks targeting gay men to slurs on the sports field, homophobia has been making headlines. - ਸਮਲਿੰਗੀ ਪੁਰਸ਼ਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਿੰਸਕ ਹਮਲਿਆਂ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਅਪਮਾਨਜਨਕ ਟਿੱਪਣੀਆਂ ਤੱਕ, ਸਮਲਿੰਗੀ ਫੋਬੀਆ ਸੁਰਖੀਆਂ ਵਿੱਚ ਰਿਹਾ ਹੈ। ਪਰ ਸਮਲਿੰਗੀ ਵਿਰੋਧੀ ਗਾਲਾਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਅਸਲ ਵਿੱਚ ਸਮਲਿੰਗੀ ਫੋਬੀਆ ਇੱਕ ਨਹੀਂ ਹੈ।
Listen
Watch
Mark as Played
Reported incidents of hatred are on the rise, and key organisations say they are just the 'tip of the iceberg'. What's driving the increase? - ਨਫ਼ਰਤ ਦੀਆਂ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਵੱਧ ਰਹੀਆਂ ਹਨ, ਅਤੇ ਮੁੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਇਸ ਵਾਧੇ ਦਾ ਕਾਰਨ ਕੀ ਹੈ?
Listen
Watch
Mark as Played
Migrants and refugees are often blamed for rising cost of living pressures. Is there a way to break the cycle? - ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?
Listen
Watch
Mark as Played
Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।
Listen
Watch
Mark as Played
“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"
Listen
Watch
Mark as Played
Many in Australia’s Jewish community say political polarisation is fuelling a new wave of antisemitism. How are Jews responding in the face of high-profile incidents of hate? - ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਧਰੁਵੀਕਰਨ ਯਹੂਦੀ-ਵਿਰੋਧ ਦੀ ਇੱਕ ਨਵੀਂ ਲਹਿਰ ਨੂੰ ਹਵਾ ਦੇ ਰਿਹਾ ਹੈ। ਨਫ਼ਰਤ ਦੀਆਂ ਉੱਚ-ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਯਹੂਦੀ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ?
Listen
Watch
Mark as Played
In this new series, Understanding Hate, we unpack the forces driving division, and ask what it takes to protect social cohesion. - ਇਸ ਨਵੀਂ ਲੜੀ ਵਿੱਚ ਅਸੀਂ ਉਹਨਾਂ ਸ਼ਕਤੀਆਂ ਦੀ ਗੱਲ ਕਰਾਂਗੇ ਜੋ ਨਫਰਤ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਜਾਣਾਂਗੇ ਕਿ ਸਮਾਜਿਕ ਏਕਤਾ ਦੀ ਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ।
Listen
Watch
Mark as Played
The term was used as an insult towards Greek and Italian migrants who arrived after the Second World War. But the generations that follow have reclaimed 'wog', redefining their cultural identity. - ਇਹ ਸ਼ਬਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਯੂਨਾਨੀ ਅਤੇ ਇਤਾਲਵੀ ਪ੍ਰਵਾਸੀਆਂ ਦੇ ਅਪਮਾਨ ਵਜੋਂ ਵਰਤਿਆ ਗਿਆ ਸੀ। ਪਰ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ 'ਵੋਗ' ਨੂੰ ਆਪਣੀ ਸੱਭਿਆਚਾਰਕ ਪਛਾਣ ਵਜੋਂ ਪਰਿਭਾਸ਼ਿਤ ਕੀਤਾ ਹੈ।
Listen
Watch
Mark as Played
According to the United Nations, governments around the world are struggling to counter hate speech. - ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।
Listen
Watch
Mark as Played
In the central west of New South Wales, Dubbo is home to some of the largest Nepali and Indian communities in the state. - ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿੱਚ ਡੱਬੋ ਰਾਜ ਵੱਡੇ ਪੱਧਰ 'ਤੇ ਨੇਪਾਲੀ ਅਤੇ ਭਾਰਤੀ ਭਾਈਚਾਰਿਆਂ ਦਾ ਘਰ ਹੈ। ਐਸ ਬੀ ਐਸ਼ ਐਗਜ਼ਾਮੀਨਜ਼ ਦੀ ਟੀਮ ਵੱਲੋਂ 'ਡੱਬੋ' ਦੀ ਯਾਤਰਾ ਕੀਤੀ ਗਈ ਅਤੇ ਉਥੋਂ ਦੇ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ।
Listen
Watch
Mark as Played
Alfred is an Indonesian migrant, and Clinton is an Aboriginal man from Western Australia. Their friendship changed the way Alfred understood his identity as a migrant Australian. - ਐਲਫ੍ਰੇਡ ਇਕ ਇੰਡੋਨੇਸ਼ੀਅਨ ਪ੍ਰਵਾਸੀ ਹੈ ਅਤੇ ਕਲਿੰਟਨ ਪੱਛਮੀ ਆਸਟਰੇਲੀਆ ਦਾ ਆਦਿਵਾਸੀ ਆਦਮੀ ਹੈ। ਉਨ੍ਹਾਂ ਦੀ ਦੋਸਤੀ ਕਾਰਨ ਐਲਫ੍ਰੈਡ ਨੂੰ ਪ੍ਰਵਾਸੀ ਆਸਟਰੇਲੀਅਨ ਵਜੋਂ ਆਪਣੀ ਪਛਾਣ ਸਮਝ 'ਚ ਆਈ।
Listen
Watch
Mark as Played
Many people from CALD communities, especially women, are avoiding or delaying preventative cancer care. - ਭਾਸ਼ਾ ਅਤੇ ਸਭਿਆਚਾਰਕ ਤੌਰ 'ਤੇ ਕਈ ਭਾਈਚਾਰਿਆਂ 'ਚ ਔਰਤਾਂ ਕੁਝ ਖਾਸ ਕਿਸਮ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਿਹਤ ਨੂੰ ਲੈ ਕੇ ਸਭਿਆਚਾਰਕ ਧਾਰਨਾਵਾਂ ਅਤੇ ਸੋਚ ਬਾਰੇ ਪੇਸ਼ ਹੈ ਇਹ ਖਾਸ ਪੌਡਕਾਸਟ...
Listen
Watch
Mark as Played
The migration system is complex and confusing. Experts say a lack of accessible support and credible information is leading to visa abuse. - ਮਾਈਗ੍ਰੇਸ਼ਨ ਪ੍ਰਣਾਲੀ ਗੁੰਝਲਦਾਰ ਅਤੇ ਉਲਝਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹੁੰਚਯੋਗ ਸਹਾਇਤਾ ਅਤੇ ਭਰੋਸੇਯੋਗ ਜਾਣਕਾਰੀ ਦੀ ਘਾਟ ਕਾਰਨ ਵੀਜ਼ਾ ਦੁਰਵਰਤੋਂ ਵੱਧ ਰਹੀ ਹੈ।
Listen
Watch
Mark as Played

Popular Podcasts

    Hey Jonas! The official Jonas Brothers podcast. Hosted by Kevin, Joe, and Nick Jonas. It’s the Jonas Brothers you know... musicians, actors, and well, yes, brothers. Now, they’re sharing another side of themselves in the playful, intimate, and irreverent way only they can. Spend time with the Jonas Brothers here and stay a little bit longer for deep conversations like never before.

    Stuff You Should Know

    If you've ever wanted to know about champagne, satanism, the Stonewall Uprising, chaos theory, LSD, El Nino, true crime and Rosa Parks, then look no further. Josh and Chuck have you covered.

    Dateline NBC

    Current and classic episodes, featuring compelling true-crime mysteries, powerful documentaries and in-depth investigations. Follow now to get the latest episodes of Dateline NBC completely free, or subscribe to Dateline Premium for ad-free listening and exclusive bonus content: DatelinePremium.com

    Betrayal Weekly

    Betrayal Weekly is back for a new season. Every Thursday, Betrayal Weekly shares first-hand accounts of broken trust, shocking deceptions, and the trail of destruction they leave behind. Hosted by Andrea Gunning, this weekly ongoing series digs into real-life stories of betrayal and the aftermath. From stories of double lives to dark discoveries, these are cautionary tales and accounts of resilience against all odds. From the producers of the critically acclaimed Betrayal series, Betrayal Weekly drops new episodes every Thursday. If you would like to share your story, you can reach out to the Betrayal Team by emailing them at betrayalpod@gmail.com and follow us on Instagram at @betrayalpod and @glasspodcasts. Please join our Substack for additional exclusive content, curated book recommendations, and community discussions. Sign up FREE by clicking this link Beyond Betrayal Substack. Join our community dedicated to truth, resilience, and healing. Your voice matters! Be a part of our Betrayal journey on Substack.

    The Joe Rogan Experience

    The official podcast of comedian Joe Rogan.

Advertise With Us
Music, radio and podcasts, all free. Listen online or download the iHeart App.

Connect

© 2026 iHeartMedia, Inc.

  • Help
  • Privacy Policy
  • Terms of Use
  • AdChoicesAd Choices