ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਕਰਨ ਦਾ ਸੰਤਾਪ ਅਸੀ ਕਈ ਸਾਲਾਂ ਤੋ ਹਡਾਂ ਰਹੇ ਹਾਂ ਅੱਜ ਅਸੀ ਸ਼ਾਬਦਿਕ ਤੌਰ ਤੇ ਆਜ਼ਾਦ ਹੋ ਚੁੱਕੇ ਹਾਂ ਪਰ ਸਾਡੀ ਮਾਨਸਿਕਤਾ ਤੇ ਸਾਡੀ ਪੰਜਾਬੀ ਅੱਜ ਵੀ ਇਸ ਸੰਤਾਪ ਨੂੰ ਹਡਾਂ ਰਹੀ ਹੈ।ਅੱਜ ਪੰਜਾਬੀ ਵਿੱਚ ਅੰਗਰੇਜ਼ੀ ਨੂੰ ਵੱਧ ਤਰਜੀਹ ਦਿਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਰਕਾਣ ਹੋਣ ਦਾ ਖ਼ਿਤਾਬ ਸਿਰਫ਼ ਗੀਤਾ ਤੱਕ ਹੀ ਸੀਮਤ ਰਹਿ ਗਿਆ। ਅੱਜ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਅਸੀ ਆਪਣੇ ਮਹਾਨ ਰਚਨਾਕਾਰਾ ਦੀਆਂ ਅਮੁੱਲੀਆਂ ਰਚਨਾਵਾਂ ਜੋਂ ਕਿ ਕਿਸੇ ਲਾਈਬ੍ਰੇਰੀ ਵਿੱਚ ਮਿੱਟੀ ਦੀ ਧੂਲ ਥੱਲੇ ਦੱਬੀਆਂ ਹੀ ਰਹਿ ਗਈਆਂ ਉਹਨਾਂ ਉੱਪਰੋ ਮਿੱਟੀ ਝਾੜ ਕੇ ਉਹਨਾਂ ਦੀਆਂ ਰਚਨਾਵਾਂ ,ਭਾਵਨਾਵਾਂ, ਦੁੱਖਾਂ ਅਤੇ ਖੁਸੀਆਂ ਦੇ ਵਲਵਲਿਆਂ ਨੂੰ ਸਾਡੀ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਹੈ ਤਾਂ ਜੋ ਭਵਿੱਖ ਲਈ ਆਪਣੀ ਮਾਂ ਬੋਲੀ ਤੇ ਆਪਣੀਆਂ ਸੱਭਿਆਚਾਰਕ ਰਚਨਾਵਾਂ ਨੂੰ ਸਾਭ ਸਕੀਏ | ਅਜੋਕਾ ਸਮਾਂ ਸਭ ਦਾ ਹੀ ਰੁਝੇਵਿਆਂ ਭਰਿਆਂ ਹੈ ਉਮੀਦ ਹੈ ਕਿ ਇਹਨਾਂ ਰੁਝੇਵਿਆਂ ਭਰੇ ਜੀਵਨ ਵਿੱਚੋ ਤੁਸੀ ਆਪਣਾ ਕੁੱਝ ਸਮਾਂ ਉਹਨਾਂ ਮਹਾਨ ਲੇਖਕਾਂ ਨੂੰ ਜਰੂਰ ਦੇਵੋਗੇ ਤਾਂ ਜੋ ਅਸੀ ਇਸ ਉਪਰਾਲੇ ਸਦਕਾਂ ਤੁਹਾਡੇ ਮਨ ਦੀਆਂ ਤੰਦਾਂ ਨੂੰ ਛੋਹ ਸਕੀਏ। (ਵੱਲੋ:ਅਮਨ ਅਤੇ ਕੁੱਲਤਾਰ ਸਿੰਘ)(ਦਿਨ: ਹਰ ਅੱਤਵਾਰ) We have been suffering from the pain of abusing Punjabi mother tongue for many years. Today, we are free but our psyche and our Punjabi are still suffering from this pain. Today, English is being given more priority as compared to Punjabi. the title of being a member of Punjabi is limited to a song only. A small effort to pass on the invaluable works of our great Punjabi literature. Let's shaking on the dust from the library's books and explore the great creations of literature's feelings, sorrows, and joys. So, in the future, we can learn our mother tongue and our cultural creations. Today's scenario, Everyone has a busy schedule. Hopefully, out of these busy lives, you will give some of your time to those great writers so that we can touch the strings of your mind through this initiative. (From Aman and Kultar Singh) (on every Sunday)
If you've ever wanted to know about champagne, satanism, the Stonewall Uprising, chaos theory, LSD, El Nino, true crime and Rosa Parks, then look no further. Josh and Chuck have you covered.
Current and classic episodes, featuring compelling true-crime mysteries, powerful documentaries and in-depth investigations. Follow now to get the latest episodes of Dateline NBC completely free, or subscribe to Dateline Premium for ad-free listening and exclusive bonus content: DatelinePremium.com
The official podcast of comedian Joe Rogan.
The latest news in 4 minutes updated every hour, every day.
The Clay Travis and Buck Sexton Show. Clay Travis and Buck Sexton tackle the biggest stories in news, politics and current events with intelligence and humor. From the border crisis, to the madness of cancel culture and far-left missteps, Clay and Buck guide listeners through the latest headlines and hot topics with fun and entertaining conversations and opinions.