ਸਾਹਾ ਦਾ ਸਫ਼ਰ (Saha da saffar)

ਸਾਹਾ ਦਾ ਸਫ਼ਰ (Saha da saffar)

ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਕਰਨ ਦਾ ਸੰਤਾਪ ਅਸੀ ਕਈ ਸਾਲਾਂ ਤੋ ਹਡਾਂ ਰਹੇ ਹਾਂ ਅੱਜ ਅਸੀ ਸ਼ਾਬਦਿਕ ਤੌਰ ਤੇ ਆਜ਼ਾਦ ਹੋ ਚੁੱਕੇ ਹਾਂ ਪਰ ਸਾਡੀ ਮਾਨਸਿਕਤਾ ਤੇ ਸਾਡੀ ਪੰਜਾਬੀ ਅੱਜ ਵੀ ਇਸ ਸੰਤਾਪ ਨੂੰ ਹਡਾਂ ਰਹੀ ਹੈ।ਅੱਜ ਪੰਜਾਬੀ ਵਿੱਚ ਅੰਗਰੇਜ਼ੀ ਨੂੰ ਵੱਧ ਤਰਜੀਹ ਦਿਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਰਕਾਣ ਹੋਣ ਦਾ ਖ਼ਿਤਾਬ ਸਿਰਫ਼ ਗੀਤਾ ਤੱਕ ਹੀ ਸੀਮਤ ਰਹਿ ਗਿਆ। ਅੱਜ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਅਸੀ ਆਪਣੇ ਮਹਾਨ ਰਚਨਾਕਾਰਾ ਦੀਆਂ ਅਮੁੱਲੀਆਂ ਰਚਨਾਵਾਂ ਜੋਂ ਕਿ ਕਿਸੇ ਲਾਈਬ੍ਰੇਰੀ ਵਿੱਚ ਮਿੱਟੀ ਦੀ ਧੂਲ ਥੱਲੇ ਦੱਬੀਆਂ ਹੀ ਰਹਿ ਗਈਆਂ ਉਹਨਾਂ ਉੱਪਰੋ ਮਿੱਟੀ ਝਾੜ ਕੇ ਉਹਨਾਂ ਦੀਆਂ ਰਚਨਾਵਾਂ ,ਭਾਵਨਾਵਾਂ, ਦੁੱਖਾਂ ਅਤੇ ਖੁਸੀਆਂ ਦੇ ਵਲਵਲਿਆਂ ਨੂੰ ਸਾਡੀ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਹੈ ਤਾਂ ਜੋ ਭਵਿੱਖ ਲਈ ਆਪਣੀ ਮਾਂ ਬੋਲੀ ਤੇ ਆਪਣੀਆਂ ਸੱਭਿਆਚਾਰਕ ਰਚਨਾਵਾਂ ਨੂੰ ਸਾਭ ਸਕੀਏ | ਅਜੋਕਾ ਸਮਾਂ ਸਭ ਦਾ ਹੀ ਰੁਝੇਵਿਆਂ ਭਰਿਆਂ ਹੈ ਉਮੀਦ ਹੈ ਕਿ ਇਹਨਾਂ ਰੁਝੇਵਿਆਂ ਭਰੇ ਜੀਵਨ ਵਿੱਚੋ ਤੁਸੀ ਆਪਣਾ ਕੁੱਝ ਸਮਾਂ ਉਹਨਾਂ ਮਹਾਨ ਲੇਖਕਾਂ ਨੂੰ ਜਰੂਰ ਦੇਵੋਗੇ ਤਾਂ ਜੋ ਅਸੀ ਇਸ ਉਪਰਾਲੇ ਸਦਕਾਂ ਤੁਹਾਡੇ ਮਨ ਦੀਆਂ ਤੰਦਾਂ ਨੂੰ ਛੋਹ ਸਕੀਏ। (ਵੱਲੋ:ਅਮਨ ਅਤੇ ਕੁੱਲਤਾਰ ਸਿੰਘ)(ਦਿਨ: ਹਰ ਅੱਤਵਾਰ) We have been suffering from the pain of abusing Punjabi mother tongue for many years. Today, we are free but our psyche and our Punjabi are still suffering from this pain. Today, English is being given more priority as compared to Punjabi. the title of being a member of Punjabi is limited to a song only. A small effort to pass on the invaluable works of our great Punjabi literature. Let's shaking on the dust from the library's books and explore the great creations of literature's feelings, sorrows, and joys. So, in the future, we can learn our mother tongue and our cultural creations. Today's scenario, Everyone has a busy schedule. Hopefully, out of these busy lives, you will give some of your time to those great writers so that we can touch the strings of your mind through this initiative. (From Aman and Kultar Singh) (on every Sunday)

Episodes

November 29, 2020 6 mins
ਸੱਭਿਆਚਾਰਕ ਤ੍ਰਾਸਦੀ:- ਇਕ ਔਰਤ ਦਾ ਆਪਣੇ ਮਾਪਿਆਂ ਦੁਆਰਾ ਵਿਆਹ ਤੇ ਦਿੱਤੇ ਦਹੇਜ ਨਾਲ ਲਗਾਵ ਤੇ ਔਲਾਦ ਦੇ ਮੋਹ ਵਿੱਚ ਭਿੱਜੀ ਰੂਹ ਦਾ ਅੰਤ ਸਮੇ ਦੋਹਾਂ ਨਾਲੋ ਟੁੱਟਦਾ ਰਿਸ਼ਤਾ ਬਿਆਨ ਕਰਦੀ ਕਹਾਣੀ,"ਸੰਦੂਕ" । Cultural Tragedy: - The story of a woman's attachment to the dowry(token of love) given by her parents in marriage and the soul-soaked in the love of children at the end of the broken relationship between the two, the "sandook".
Mark as Played
1947 ਦੀ ਅਣਕਹੀ ਕਹਾਣੀ, ਜਦੋਂ ਬਾਗ਼ ਦੇ ਮਾਲੀ ਨੇ ਕਰੂਬਲਾ ਨੂੰ ਬਰਬਾਦ ਕਰ ਦਿੱਤਾ
1947's untold story,when guardian of garden ruined the buds.
Mark as Played
August 30, 2020 13 mins
ਸਰਹੱਦੀ ਰੇਖਾ ਨੇ ਵੱਖ-ਵੱਖ ਦੇਸ਼ਾਂ ਦੀ ਸਿਰਜਣਾ ਕੀਤੀ ਪਰ, ਵਸਨੀਕ, ਅਜੇ ਵੀ ਅਤੀਤ ਵਿੱਚ ਵਾਪਸ ਆਉਣਾ ਚਾਹੁੰਦੇ ਹਨ ਅਤੇ ਕਿਸੇ ਧਰਮ ਦੇ ਭੇਦਭਾਵ ਕੀਤੇ ਬਿਨਾਂ ਭਾਈਚਾਰੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ.
Borderline created different countries but, dwellers still want to back in the past and join the fraternity without distinction of any religion.
Mark as Played
August 23, 2020 16 mins
ਭਾਰਤ ਅਤੇ ਪਾਕਿਸਤਾਨ ਦੀ ਵੰਡ ਨੇ ਦਿਲ ਵਿਚ ਗਹਿਰੇ ਜ਼ਖ਼ਮ ਪੈਦਾ ਕੀਤੇ ਜੋ ਕਦੇ ਨਹੀਂ ਭੁੱਲਦੇ ਅਤੇ ਇਸਨੇ ਭਾਰਤੀ ਅਤੇ ਪਾਕਿਸਤਾਨ ਦੇ ਇਲਾਕਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ।
Partition of India and Pakistan created deep wounds in the heart that never forget and it affected the life of Indian and Pakistan territories.
Mark as Played
August 20, 2020 21 mins
ਚਲੋ ਗਫੂਰ ਅਤੇ ਟਿਵਾਣਾ ਨੂੰ ਮਿਲਦੇ ਹਾਂ. ਸੱਚੀ ਕਹਾਣੀ ਜੋ ਭਾਈਚਾਰੇ ਦਾ ਅਸਲ ਮਤਲਬ ਰੱਖਦੀ ਹੈ. ਹਾਲਾਂਕਿ, 1947 ਵਿਚ ਪੰਜਾਬ ਅਤੇ ਪਾਕਿਸਤਾਨ ਦੀ ਵੰਡ ਕਾਰਨ ਉਨ੍ਹਾਂ ਦੋਵਾਂ ਨੂੰ ਵੱਖੋ ਵੱਖਰੇ ਕਰ ਦਿੱਤਾ ਸੀ|
Let's meet the Gafoor and Tiwana. A true story that really means community. However, due to the partition of Punjab and Pakistan in 1947, they had to live in a separate country.
Mark as Played

Popular Podcasts

    If you've ever wanted to know about champagne, satanism, the Stonewall Uprising, chaos theory, LSD, El Nino, true crime and Rosa Parks, then look no further. Josh and Chuck have you covered.

    Dateline NBC

    Current and classic episodes, featuring compelling true-crime mysteries, powerful documentaries and in-depth investigations. Follow now to get the latest episodes of Dateline NBC completely free, or subscribe to Dateline Premium for ad-free listening and exclusive bonus content: DatelinePremium.com

    Cardiac Cowboys

    The heart was always off-limits to surgeons. Cutting into it spelled instant death for the patient. That is, until a ragtag group of doctors scattered across the Midwest and Texas decided to throw out the rule book. Working in makeshift laboratories and home garages, using medical devices made from scavenged machine parts and beer tubes, these men and women invented the field of open heart surgery. Odds are, someone you know is alive because of them. So why has history left them behind? Presented by Chris Pine, CARDIAC COWBOYS tells the gripping true story behind the birth of heart surgery, and the young, Greatest Generation doctors who made it happen. For years, they competed and feuded, racing to be the first, the best, and the most prolific. Some appeared on the cover of Time Magazine, operated on kings and advised presidents. Others ended up disgraced, penniless, and convicted of felonies. Together, they ignited a revolution in medicine, and changed the world.

    The Bobby Bones Show

    Listen to 'The Bobby Bones Show' by downloading the daily full replay.

    The Clay Travis and Buck Sexton Show

    The Clay Travis and Buck Sexton Show. Clay Travis and Buck Sexton tackle the biggest stories in news, politics and current events with intelligence and humor. From the border crisis, to the madness of cancel culture and far-left missteps, Clay and Buck guide listeners through the latest headlines and hot topics with fun and entertaining conversations and opinions.

Advertise With Us
Music, radio and podcasts, all free. Listen online or download the iHeart App.

Connect

© 2025 iHeartMedia, Inc.