Radio Haanji Podcast

Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Episodes

Queensland ਦੇ ਅਧਿਆਪਕ ਪਹਿਨਣਗੇ Body Cam ! ਪਿਛਲੇ ਇੱਕ ਸਾਲ 'ਚ 20,000 ਤੋਂ ਜਿਆਦਾ ਵਿਦਿਆਰਥੀਆਂ ਨੂੰ ਸਕੂਲੋਂ ਕੱਢਿਆ ਗਿਆ ਹੈ। ਜਿਸ ਦੀ ਵਜ੍ਹਾ ਬੱਚਿਆਂ ਦੁਆਰਾ ਸਕੂਲਾਂ 'ਚ ਅਧਿਆਪਕਾਂ ਪ੍ਰਤੀ ਹਮਲਾਵਰ ਰਵੱਈਆ, ਗਾਲੀ ਗਲੋਚ, ਥੁੱਕ ਸੁੱਟਣਾ ਜਾਂ ਧਮਕਾਉਣਾ ਸ਼ਾਮਲ ਹੈ। ਸੁਹਿਰਦਤਾ ਅਤੇ ਨੈਤਿਕਤਾ ਗੁਆਚਦੇ ਜਾ ਰਹੇ ਆਸਟ੍ਰੇਲੀਆਈ ਵਿਦਿਆਰਥੀਆਂ ਤੋਂ ਅਧਿਆਪਕਾਂ ਨੂੰ ਬਚਾਉਣ ਲਈ ਹੁਣ Queensland ਸਰਕਾਰ ਨੇ ਕਾਢ ਕੱਢੀ ਹੈ। ਪੁਲਿਸ ਦੀ ਤਰ੍ਹਾਂ ਜਮਾਤਾਂ ਵਿੱਚ ਅਧਿਆਪਕ ਵੀ ਦੇਹ ਕੈਮਰੇ (Body Cam) ਪਹਿਣ ਸਕਣਗੇ। ਤਾਂ ਜੋ ਹਿੰਸਕ ਵਿਦਿਆਰਥੀਆ...
Mark as Played

ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਾਈਫਰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਦੋਵਾਂ ਆਗੂਆਂ ਨੂੰ ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਦਸਤਾਵੇਜ਼ ਗੁਪਤ ਰੱਖਣ ਸਬੰਧੀ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਸਾਈਫਰ ਕੇਸ ਵਿੱਚ ਦਸ ਸਾਲਾਂ ਦੀ ਸਜ਼ਾ ਸੁਣਾਈ ਸੀ। ਇਸ ਕੇਸ ਦਾ ਸਬੰਧ ਉਸ ਘਟਨਾ ਨਾਲ ਹੈ, ਜਿਸ ਤਹਿਤ ਸਾਬਕਾ ਪ੍ਰਧਾਨ ਮੰਤਰੀ ਨੇ ਇਸਲਾਮਾਬਾਦ ਵਿੱਚ ਇੱਕ ਕਾਗਜ਼ (ਕਥਿਤ ਤੌਰ ’ਤੇ ਸਫ਼ਾਰਤੀ ਜਾਣਕਾਰੀ ਸਬੰਧੀ ਦਸਤਾਵੇਜ਼ ਦੀ ਕਾਪੀ) ਇੱਕ ਜਨਤਕ ਰੈਲੀ ’ਚ ਦਿਖ...

Mark as Played

ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿਚ ਸ਼ਾਮਲ ਸਿਆਸੀ ਪਾਰਟੀਆਂ ਨੇ ਅੱਜ ਸਰਬਸੰਮਤੀ ਨਾਲ ਸ੍ਰੀ ਮੋਦੀ ਨੂੰ ਆਪਣਾ ਆਗੂ ਚੁਣ ਲਿਆ। ਐੱਨਡੀਏ ਦੇ ਨਵੇਂ ਚੁਣੇ ਸੰਸਦ ਮੈਂਬਰ ਹੁਣ 7 ਜੂਨ ਨੂੰ ਬੈਠਕ ਕਰਕੇ ਸ੍ਰੀ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨਗੇ ਤੇ ਇਸ ਮਗਰੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਸੁੂਤਰਾਂ ਨੇ ਕਿਹਾ ਕਿ ਨਵੀਂ ਸਰਕਾਰ ਸ਼ਨਿੱਚਰਵਾਰ ਜਾਂ ਐਤਵਾ...

Mark as Played
ਪੰਜਾਬੀ ਮੂਲ ਦੇ Blacktown ਵਸਨੀਕ ਦੇ ਵਿਹੜੇ ਕੌਣ ਧਰ ਗਿਆ ਸੈਂਕੜੇ ਟਾਇਰ? ਹਰਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਬੀਤੀ ਕੱਲ੍ਹ ਕੰਮ 'ਤੇ ਗਏ ਹੋਏ ਸਨ। ਰੋਜ਼ਾਨਾ ਵਾਂਗ ਜੋੜਾ ਜਦੋਂ ਦੁਪਿਹਰ ਬਾਅਦ ਘਰ ਮੁੜਿਆ ਤਾਂ ਉਨ੍ਹਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਸਿਡਨੀ ਦੇ ਪੱਛਮੀ ਇਲਾਕੇ Blacktown ਵਿਚਲੇ ਆਪਣੇ ਘਰ ਪਰਤਦਿਆਂ ਹਰਜੀਤ ਵੇਖਦੇ ਹਨ ਕਿ ਘਰ ਦੇ ਡਰਾਈਵ-ਵੇਅ 'ਚ ਸੈਂਕੜਿਆਂ ਟਾਇਰਾਂ ਦਾ ਢੇਰ ਪਿਆ। ਪਤਾ ਲੱਗਾ ਕਿ ਵਰਤੇ ਹੋਏ (used) 500 ਟਾਇਰਾਂ ਦੀ ਕੋਈ ਗ਼ਲਤ ਡਲਿਵਰੀ ਕਰ ਗਿਆ। ਘਰ ਦਾ ਸੀ ਸੀ ਟੀ ਵੀ ਵੇਖਣ 'ਤੇ ਪਤਾ ਲੱਗਾ ਕਿ ਡ...
Mark as Played

ਇਹ ਕਹਾਣੀ ਇੱਕ ਚਿੱਠੀ ਹੈ ਜੋ ਇਬਰਾਹਿਮ ਲਿੰਕਨ ਨੇ ਆਪਣੇ ਪੁੱਤਰ ਦੇ ਅਧਿਆਪਕ ਨੂੰ ਓਦੋਂ ਲਿਖੀ ਸੀ ਜਦੋਂ ਉਹਨਾਂ ਦੇ ਪੁੱਤਰ ਦਾ ਸਕੂਲ ਵਿੱਚ ਪਹਿਲਾ ਦਿਨ ਸੀ, ਚਿੱਠੀ ਵਿੱਚ ਉਹਨਾਂ ਨੇ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਅਤੇ ਹੋਰ ਅਹਿਮ ਪਾਠ ਪੜ੍ਹਾਉਣ ਲਈ ਕਿਹਾ ਤਾਂ ਜੋ ਬੱਚਾ ਅੱਗੇ ਚੱਲ ਕੇ ਆਪਣੀ ਜ਼ਿੰਦਗੀ ਵਿੱਚ ਕੁੱਝ ਵਧੀਆ ਕਰ ਸਕੇ ਅਤੇ ਇੱਕ ਇਮਾਨਦਾਰ, ਨੇਕ ਅਤੇ ਚੰਗਾ ਇਨਸਾਨ ਬਣ ਸਕੇ 

Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played

ਅੱਜਕਲ ਹਰ ਰੋਜ਼ ਕੋਈ ਨਵੀਂ ਬਿਮਾਰੀ ਬਾਰੇ ਗੱਲਬਾਤ ਸੁਨਣ ਨੂੰ ਮਿਲ ਜਾਂਦੀ ਹੈ, ਅਤੇ ਜਿੰਨ੍ਹਾਂ ਵਿੱਚ ਜ਼ਿਆਦਾਤਰ ਅਧੂਰੀ ਜਾਣਕਾਰੀ ਹੁੰਦੀ ਹੈ ਜਾਂ ਅਫਵਾਹਾਂ ਹੁੰਦੀਆਂ ਹਨ, ਜਿਵੇਂ ਅਜਕਲ ਕਰੋਨਾ ਦੇ ਕਿਸੇ ਨਵੇਂ ਰੂਪ ਬਾਰੇ ਆਮ ਗੱਲਬਾਤ ਹੁੰਦੀ ਹੈ, ਜੋ ਕਿ ਲੋਕਾਂ ਵਿੱਚ ਡਰ ਪੈਦਾ ਕਰਦੀ ਹੈ, ਇਸ ਬਾਰੇ ਡਾ. ਸੰਦੀਪ ਭਗਤ ਜੀ ਨੇ ਪੂਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਤੇ ਅਸਲ ਸੱਚਾਈ ਬਾਰੇ ਜਾਣੂ ਕਰਾਇਆ

Mark as Played

ਇਹ ਕਹਾਣੀ ਆਮ ਇਨਸਾਨ ਜੋ ਦਿਨ ਰਾਤ ਮਿਹਨਤ ਕਰਦਾ ਤੇ ਆਪਣੇ ਪਰਵਾਰ ਦਾ ਢਿੱਡ ਭਰਦਾ, ਉਹ ਵੋਟਾਂ ਸਰਕਾਰਾਂ ਬਾਰੇ ਬਹੁਤ ਧਿਆਨ ਨਹੀਂ ਦੇਂਦਾ, ਵੋਟ ਪਾਉਣ ਨੂੰ ਜਰੂਰੀ ਨਹੀਂ ਸਮਝਦਾ ਕਿਉਂਕ ਉਸਨੂੰ ਜਾਪਦਾ ਕਿ ਵੋਟ ਪਾਉਣ ਨਾਲ ਕਿਤੇ ਕੋਈ ਫਰਕ ਨਹੀਂ ਪੈਂਦਾ, ਵੋਟਾਂ ਪੈਣ ਨਾਲ ਸਰਕਾਰ ਭਾਵੇਂ ਤਦਬੀਲ ਹੋਜੇ ਪਰ ਆਮ ਬੰਦੇ ਦੀ ਭੱਜ-ਦੌੜ ਮੁਸ਼ਕਿਲ ਪ੍ਰੇਸ਼ਾਨੀਆਂ ਉਨ੍ਹਾਂ ਵਿੱਚ ਕਦੇ ਤਬਦੀਲੀ ਨਹੀਂ ਆਉਂਦੀ, ਵੋਟ ਨਾ ਪਾਉਣਾ ਉਸਦਾ ਸਰਕਾਰਾਂ ਅਤੇ ਸਿਸਟਮ ਨਾਲ ਸਿੱਧਾ-ਸਿੱਧਾ ਰੋਸਾ ਜਾਹਿਰ ਕਰਦਾ ਹੈ

Mark as Played

ਮੈਕਸਿਕੋ ਦੇ 200 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਮਹਿਲਾ ਰਾਸ਼ਟਰਪਤੀ ਬਣੇਗੀ। ਰਾਸ਼ਟਰਪਤੀ ਚੋਣਾਂ ’ਚ ਸੰਭਾਵਿਤ ਜੇਤੂ ਕਲੌਡੀਆ ਸ਼ੀਨਬਾਮ ਦੇਸ਼ ਇਸ ਅਹੁਦੇ ’ਤੇ ਬੈਠਣ ਵਾਲੀ ਪਹਿਲਾ ਮਹਿਲਾ ਹੋਵੇਗੀ। ਜਲਵਾਯੂ ਵਿਗਿਆਨੀ ਅਤੇ ਮੈਕਸਿਕੋ ਸਿਟੀ ਦੀ ਸਾਬਕਾ ਮੇਅਰ ਸ਼ੀਨਬਾਮ ਨੇ ਐਤਵਾਰ ਰਾਤ ਕਿਹਾ ਕਿ ਦੋ ਉਮੀਦਵਾਰਾਂ ਨੇ ਉਨ੍ਹਾਂ ਦੀ ਜਿੱਤ ਮੰਨ ਲਈ ਹੈ

Mark as Played

ਲੋਕ ਸਭਾ ਚੋਣਾਂ ’ਚ ਪੰਜਾਬ ਨੇ ਕਾਂਗਰਸ ਦਾ ‘ਹੱਥ’ ਫੜਿਆ ਹੈ। ਪੰਜਾਬੀਆਂ ਨੇ ਇਨ੍ਹਾਂ ਚੋਣਾਂ ਵਿਚ ਸੱਤਾਧਾਰੀਆਂ ਦੇ ਉਲਟ ਭੁਗਤਣ ਦੀ ਆਪਣੀ ਰਵਾਇਤ ਨੂੰ ਵੀ ਕਾਇਮ ਰੱਖਿਆ। ਕਾਂਗਰਸ ਨੂੰ ਪੰਜਾਬ ਦੀਆਂ 13 ਸੀਟਾਂ ’ਚੋਂ ਸੱਤ ਸੀਟਾਂ ਮਿਲੀਆਂ ਹਨ ਜਦੋਂ ਕਿ ‘ਆਪ’ ਦੇ ਹਿੱਸੇ ਤਿੰਨ ਸੀਟਾਂ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸੀਟ ਜਿੱਤ ਕੇ ਆਪਣਾ ਗੜ੍ਹ ਬਚਾਉਣ ਵਿਚ ਸਫਲ ਰਿਹਾ ਹੈ ਜਦੋਂ ਕਿ ਭਾਜਪਾ ਨੂੰ ਪੰਜਾਬੀਆਂ ਨੇ ਕੋਈ ਬਹੁਤਾ ਹੁੰਗਾਰਾ ਨਹੀਂ ਦਿੱਤਾ ਹੈ

Mark as Played
ਭਾਰਤੀ ਮੂਲ ਦੇ ਤਿੰਨ ਵਿਅਕਤੀਆਂ 'ਤੇ $21 ਮਿਲੀਅਨ ਦੇ ਘੋਟਾਲੇ ਦਾ ਕਥਿਤ ਦੋਸ਼ ਸਿਡਨੀ ਦੀ Downing Centre District Court 'ਚ ਅੱਜ ਮੋਨਿਕਾ ਸਿੰਘ, ਦੇਵੇਂਦਰ ਦਿਓ ਅਤੇ ਸ੍ਰੀਨਿਵਾਸ ਨਾਇਡੂ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਤਿੰਨਾਂ 'ਤੇ NAB ਬੈਂਕ ਨਾਲ $21 ਮਿਲੀਅਨ ਡਾਲਰ ਦਾ fraud ਕਰਨ ਦਾ ਕਥਿਤ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਤਿੰਨਾਂ ਨੇ ਗ਼ਲਤੀ ਪ੍ਰਵਾਨ ਨਹੀਂ ਕੀਤੀ ਹੈ, ਪਰ ਅਦਾਲਤ ਕਰੀਬ ਢਾਈ ਮਹੀਨੇ ਲੰਬਾ ਟਰਾਇਲ ਸ਼ੁਰੂ ਕਰ ਸਕਦੀ ਹੈ।
Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played

ਇਨਸਾਨ ਤੇ ਗਿਰਗਿਟ ਬੜੀ ਸੋਹਣੀ ਗੱਲਬਾਤ, ਜਿਸ ਵਿੱਚ ਗਿਰਗਿਟ ਨੇ ਇਨਸਾਨ ਨੂੰ ਇਨਸਾਨਾਂ ਦਾ ਅਸਲੀ ਚਿਹਰਾ ਦਿਖਾਇਆ, ਕਿਵੇਂ ਰੰਗ ਬਦਲਣ ਦੀ ਕੁਦਰਤੀ ਕਲਾ ਜੋ ਕੁਦਰਤ ਵੱਲੋਂ ਗਿਰਗਿਟ ਨੂੰ ਮਿਲਿਆ ਸੀ ਪਰ ਇਹ ਕਲਾ ਇਨਸਾਨ ਉਸ ਨਾਲੋਂ ਵੀ ਵਧੀਆ ਤਰੀਕੇ ਨਾਲ ਸਿੱਖ ਗਿਆ 

Mark as Played

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Mark as Played

ਭਗਤ ਪੂਰਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂ ਰਾਮਜੀ ਦਾਸ ਸੀ, ਦਾ ਜਨਮ 4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ। 1934ਈ. ਨੂੰ ਗੁਰਦੁਆਰੇ ਦੇ ਬੂਹੇ ਅੱਗਿਓਂ ਇੱਕ ਗੂੰਗਾ ਅਤੇ ਲੂਲ੍ਹਾ ਬੱਚਾ ਮਿਲਿਆ, ਜਿਸ ਨੇ ਉਨ੍ਹਾਂ ’ਚ ਮੁਹੱਬਤ ਦੀ ਰਹਿਮ ਰੂਪੀ ਚਿਣਗ ਪੈਦਾ ਕੀਤੀ। ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਂ ਮਗਰੋਂ ‘ਪਿਆਰਾ ਸਿੰਘ’ ਰੱਖਿਆ। ਉਨ੍ਹਾ...

Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played
Queensland ਦੇ ਅਧਿਆਪਕ ਪਹਿਨਣਗੇ Body Cam ! ਪਿਛਲੇ ਇੱਕ ਸਾਲ 'ਚ 20,000 ਤੋਂ ਜਿਆਦਾ ਵਿਦਿਆਰਥੀਆਂ ਨੂੰ ਸਕੂਲੋਂ ਕੱਢਿਆ ਗਿਆ ਹੈ। ਜਿਸ ਦੀ ਵਜ੍ਹਾ ਬੱਚਿਆਂ ਦੁਆਰਾ ਸਕੂਲਾਂ 'ਚ ਅਧਿਆਪਕਾਂ ਪ੍ਰਤੀ ਹਮਲਾਵਰ ਰਵੱਈਆ, ਗਾਲੀ ਗਲੋਚ, ਥੁੱਕ ਸੁੱਟਣਾ ਜਾਂ ਧਮਕਾਉਣਾ ਸ਼ਾਮਲ ਹੈ। ਸੁਹਿਰਦਤਾ ਅਤੇ ਨੈਤਿਕਤਾ ਗੁਆਚਦੇ ਜਾ ਰਹੇ ਆਸਟ੍ਰੇਲੀਆਈ ਵਿਦਿਆਰਥੀਆਂ ਤੋਂ ਅਧਿਆਪਕਾਂ ਨੂੰ ਬਚਾਉਣ ਲਈ ਹੁਣ Queensland ਸਰਕਾਰ ਨੇ ਕਾਢ ਕੱਢੀ ਹੈ। ਪੁਲਿਸ ਦੀ ਤਰ੍ਹਾਂ ਜਮਾਤਾਂ ਵਿੱਚ ਅਧਿਆਪਕ ਵੀ ਦੇਹ ਕੈਮਰੇ (Body Cam) ਪਹਿਣ ਸਕਣਗੇ। ਤਾਂ ਜੋ ਹਿੰਸਕ ਵਿਦਿਆਰਥੀਆ...
Mark as Played

Infrastructure ਪ੍ਰੋਜੈਕਟਾਂ 'ਤੇ ਪੈਸੇ ਖਰਚਣ ਦੇ ਮਾਮਲੇ ਵਿੱਚ NSW ਸੂਬਾ ਸਰਕਾਰ ਅੱਗੇ। ਲਗਭਗ $3.9 ਬਿਲੀਅਨ ਡਾਲਰ ਦੀ ਲਾਗਤ ਨਾਲ Parramatta light rail ਪ੍ਰੋਜੈਕਟ ਦਾ ਦੂਜਾ ਗੇੜ ਜਲਦੀ ਸ਼ੁਰੂ। ਦੂਜੇ ਪਾਸੇ ਵਿਕਟੋਰੀਆ ਸੂਬੇ ਦੇ ਸੜਕੀ ਅਤੇ ਰੇਲ ਪ੍ਰੋਜੈਕਟ ਲੇਟ ਹੋਣ ਕਾਰਨ ਹੁੰਦੇ ਜਾ ਰਹੇ ਹਨ ਮਹਿੰਗੇ। ਪਿਛਲੇ ਇੱਕ ਸਾਲ 'ਚ 28 ਮੈਗਾ ਪ੍ਰੋਜੈਕਟਾਂ 'ਚ ਹੋਈ ਦੇਰੀ ਕਾਰਣ ਸੂਬੇ ਦੇ ਲੋਕਾਂ ਦੀ ਜੇਬ 'ਤੇ ਪਿਆ $83 ਮਿਲੀਅਨ ਡਾਲਰ ਦਾ ਰੋਜ਼ਾਨਾ ਵਾਧੂ ਬੋਝ।

Mark as Played

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcas...

Mark as Played

ਪ੍ਰੋਗਰਾਮਾਂ 'ਚ ਇਸ ਹਫ਼ਤੇ ਗੱਲ ਐਸ਼ਲੇ ਮੇਡਿਸਨ ਬਾਰੇ। ਇੱਕ ਐਸੀ ਡੇਟਿੰਗ ਸਾਈਟ, ਜਿਸ ਨੇ ਖੋਲ੍ਹ ਦਿੱਤੇ 3 ਕਰੋਡ਼ ਤੋਂ ਜਿਆਦਾ ਵਿਆਹੇ ਹੋਏ ਲੋਕਾਂ ਦੇ ਸੱਚ। ਸਾਈਬਰ ਹੈਕਿੰਗ ਤੋਂ Netflix ਤੱਕ ਫਿਲਮ ਬਣਨ ਦਾ ਸੱਚ।

Mark as Played

Popular Podcasts

    Current and classic episodes, featuring compelling true-crime mysteries, powerful documentaries and in-depth investigations.

    Stuff You Should Know

    If you've ever wanted to know about champagne, satanism, the Stonewall Uprising, chaos theory, LSD, El Nino, true crime and Rosa Parks, then look no further. Josh and Chuck have you covered.

    The Nikki Glaser Podcast

    Every week comedian and infamous roaster Nikki Glaser provides a fun, fast-paced, and brutally honest look into current pop-culture and her own personal life.

    White Devil

    Shootings are not unusual in Belize. Shootings of cops are. When a wealthy woman – part of one of the most powerful families in Belize – is found on a pier late at night, next to a body, it becomes the country’s biggest news story in a generation. New episodes every Monday!

    Start Here

    A straightforward look at the day's top news in 20 minutes. Powered by ABC News. Hosted by Brad Mielke.

Advertise With Us
Music, radio and podcasts, all free. Listen online or download the iHeart App.

Connect

© 2024 iHeartMedia, Inc.